ਕਿਸਾਨਾਂ 'ਤੇ ਮੁੜ ਕੁਦਰਤ ਦਾ ਕਹਿਰ ਢਹਿ ਗਿਆ ਹੈ | ਪਹਿਲਾਂ ਕਿਸਾਨਾਂ ਦੀਆਂ ਫ਼ਸਲਾਂ ਹੜ ਕਾਰਨ ਖਰਾਬ ਹੋ ਗਈਆਂ ਸਨ ਤੇ ਹੁਣ ਬੇਮੌਸਮੀ ਮੀਂਹ ਨਾਲ ਉਹਨਾਂ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ | ਦਰਅਸਲ ਪੰਜਾਬ 'ਚ ਬੀਤੀ ਰਾਤ ਤੋਂ ਹੀ ਭਾਰੀ ਮੀਂਹ ਤੇ ਤੇਜ਼ ਤੁਫਾਨ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਚਲਦਿਆਂ ਮੋਗਾ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ | ਦੱਸਦਈਏ ਕਿ ਘੱਟ ਤੋਂ ਘੱਟ ਤਾਪਮਾਨ 21℃ ਰਿਕਾਰਡ ਕੀਤਾ ਗਿਆ ਹੈ। ਕਿਸਾਨਾਂ 'ਤੇ ਇੱਕ ਵਾਰ ਫਿਰ ਤੋਂ ਕੁਦਰਤ ਦੀ ਮਾਰ ਵੇਖਣ ਨੂੰ ਮਿਲ ਰਹੀ ਹੈ।
.
The fury of nature on the farmers again, the rain destroyed all the crops in the market.
.
.
.
#PunjabWeather #PunjabFarmers #HeavyRain